watermark logo

A seguir

Girls in sports: ਕੁੜੀਆਂ ਦੀ ਖੇਡਾਂ ਵਿੱਚ ਸ਼ਮੂਲੀਅਤ ਮੁੰਡਿਆਂ ਨਾਲੋਂ ਘੱਟ ਕਿਉਂ | BBC NEWS PUNJABI

2 Visualizações· 02/22/20
Aryel Narvasa
Aryel Narvasa
Assinantes
0

ਪੰਜਾਬ ਦੇ ਖੇਡ ਮੈਦਾਨ ਵਿੱਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ ਘੱਟ ਹੈ। ਇਹ ਮਾਮਲਾ ਔਰਤਾਂ ਦੇ ਸਮਾਜਿਕ ਰੁਤਬੇ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਲੁਹਾਰ ਮਾਜਰਾ ਕਲਾਂ ਦੇ ਸਰਕਾਰੀ ਸਕੂਲ ਵਿੱਚੋਂ ਅਸੀਂ ਇਸੇ ਰੁਝਾਨ ਦਾ ਜਾਇਜ਼ਾ ਲਿਆ।
(ਰਿਪੋਰਟ- ਦਲਜੀਤ ਅਮੀ, ਐਡਿਟ: ਰਾਜਨ ਪਪਨੇਜਾ)
-----
BBC Indian Sportswoman of the Year ਲਈ ਆਪਣੀ ਪਸੰਦੀਦਾ ਖਿਡਾਰਨ ਨੂੰ ਵੋਟ ਕਰਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://bbc.in/37Wio4w

Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

Mostre mais

 0 Comentários sort   Ordenar por


A seguir